Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maree-aa. ਮਰਦਾ ਹੈ। dies. ਉਦਾਹਰਨ: ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥ (ਮਰਦਾ ਹੈ). Raga Aaasaa 4, Chhant 15, 2:3 (P: 449).
|
Mahan Kosh Encyclopedia |
ਨਾਮ/n. ਮ੍ਰਿਤ੍ਯੁ. ਮੌਤ. “ਨਹ ਮਰੀਆ ਨਹ ਜਰੀਆ.” (ਸੂਹੀ ਪੜਤਾਲ ਮਃ ੫) 2. ਮਰਣ ਧਰਮਾ. ਮਰਣਵਾਲਾ। 3. ਦੇਖੋ- ਮਾਰੀਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|