Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maræ. ਮਰਦਾ ਹੈ, ਮਰੇ। die viz., quenched. ਉਦਾਹਰਨ: ਨਾ ਓਹੁ ਮਰੈ ਨ ਹੋਵੈ ਸੋਗੁ ॥ (ਮਰਦਾ ਹੈ). Raga Aaasaa 1, Sodar, 3, 3:1 (P: 9). ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥ (ਭਾਵ ਬੁਝਦੀ ਹੈ). Raga Sireeraag 1, Asatpadee 15, 8:1 (P: 63). ਜੀਵਤੁ ਮਰੈ ਹਰਿ ਨਾਮੁ ਵਖਾਣੈ ॥ (ਮਰੇ). Raga Sireeraag 4, Vaar 14, Salok, 3, 2:4 (P: 88).
|
|