Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
MaraMm. 1. ਭੇਦ। 2. ਸਰੀਰ ਦਾ ਕੋਈ ਗੁਝਾ ਅੰਗ ਜਿਥੇ ਸਟ ਲਗਨ ਨਾਲ ਆਦਮੀ ਮਰ ਜਾਂਦਾ ਹੈ। 1. secret, mystry. 2. mysterioous organ. ਉਦਾਹਰਨਾ: 1. ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿਹਾਰ ॥ (ਭੇਦ). Chaobolay 5, 10:2 (P: 1364). 2. ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥ Salok, Kabir, 182:2 (P: 1374).
|
SGGS Gurmukhi-English Dictionary |
1. secret, mystery. 2. mysterious organ.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਰਮ 2 ਅਤੇ 3. “ਲਾਗੀ ਚੋਟ ਮਰੰਮ ਕੀ.”{1649} (ਸ. ਕਬੀਰ). Footnotes: {1649} ਇਹ ਪਾਠ ਮਰੰਮ ਅਤੇ ਮਿਰੰਮ ਲਿਖਤਾਂ ਦੇ ਭੇਦ ਕਰਕੇ ਹੋਇਆ ਕਰਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|