Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mal-aanlo. ਭਾਰਤ ਦੇ ਦਖਣ ਵਿਚ ਚੰਦਨ ਵਨਾਂ ਵਾਲੇ ਮਲਯ ਪਹਾੜ ਤੋਂ ਆਉਣ ਵਾਲੀ ਹਵਾ ਸੁਗੰਧਿਤ ਹਵਾ। a mountain in the south where sandal wood trees grow. ਉਦਾਹਰਨ: ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥ Raga Dhanaasaree 1, Sohlay, 3, 1:2 (P: 13).
|
SGGS Gurmukhi-English Dictionary |
a mountain in the south where sandal wood trees grow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਲਆਨਲ) ਸੰ. ਮਲਯਾਨਿਲ. ਨਾਮ/n. ਮਲਯ ਨੂੰ ਛੁਹਕੇ ਆਈ ਪੌਣ। 2. ਮਲਯਅਨਲ. ਮਲਯ ਅਗਨਿ. ਮਲਯਾਨਲ. “ਧੂਪੁ ਮਲਆਨਲੋ ਪਵਣੁ ਚਵਰੋ ਕਰੇ.” (ਸੋਹਿਲਾ) ਦੇਖੋ- ਮਲਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|