Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Malak⒰. ਮਲਕੁਲ ਮੌਤ, ਮੌਤ ਦਾ ਫਰਿਸ਼ਤਾ। angel, viz., angel of death.
ਉਦਾਹਰਨ:
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥ Salok, Farid, 48:1 (P: 1380).

SGGS Gurmukhi-English Dictionary
angel, i.e., angel of death.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਮਲਕ) ਅ਼. [ملِک] ਮਲਿਕ. ਨਾਮ/n. ਰਾਜਾ. ਬਾਦਸ਼ਾਹ. “ਮੀਰ ਮਲਕ ਉਮਰੇ ਫਾਨਾਇਆ.” (ਮਾਰੂ ਸੋਲਹੇ ਮਃ ੫) 2. ਲਾੜਾ. ਦੁਲਹਾ। 3. ਮਲਕ. ਧਨਸੰਪਦਾ. ਵਿਭੂਤਿ। 4. ਫ਼ਰਿਸ਼੍ਤਾ. ਦੇਵਦੂਤ। 5. ਮਲਕੁਲਮੌਤ. ਮ੍ਰਿਤ੍ਯੁ ਦਾ ਫ਼ਰਿਸ਼੍ਤਾ. ਅ਼ਜ਼ਰਾਈਲ. “ਮਲਕੁ ਜਿ ਕੰਨੀ ਸੁਣੀਂਦਾ, ਮੁਹੁ ਦੇਖਾਲੇ ਆਇ.” (ਸ: ਫਰੀਦ) “ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ.” (ਸ: ਫਰੀਦ) 6. ਖਤ੍ਰੀ, ਰਾਜਪੂਤ, ਜੱਟ, ਕਲਾਲ ਆਦਿ ਜਾਤੀਆਂ ਵਿੱਚ ਕਈ ਖ਼ਾਨਦਾਨਾਂ ਦੀ “ਮਲਕ” ਉਪਾਧਿ, ਗੋਤ ਦੀ ਸ਼ਕਲ ਹੋਗਈ ਹੈ. “ਮਲਕ ਪੈੜਾ ਹੈ ਕੋਹਲੀ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits