Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Malan. 1. ਮੈਲ, ਗੰਦਗੀ, ਮਲੀਨਤਾ। 2. ਪਾਪ। 3. ਮਿੱਦੇ ਗਏ, ਦਬੇ ਗਏ। 4. ਦਲਣ ਵਾਲੇ। 1. impurity, filth. 2. sin. 3. crushed. 4. smoothers. ਉਦਾਹਰਨਾ: 1. ਮੋਹ ਮਲਨ ਨੀਦ ਤੇ ਛੁਟਕੀ ਕਉ ਨੁ ਅਨੁਗ੍ਰਹੁ ਭਇਓਰੀ ॥ Raga Aaasaa 5, 51, 1:1 (P: 383). 2. ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥ Raga Kaanrhaa 5, 39, 1:1 (P: 1306). 3. ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥ Raga Raamkalee 5, Asatpadee 8, 1:1 (P: 916). 4. ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨੑ ਕੁਅਰਾ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥ Sava-eeay of Guru Ramdas, Gayand, 9:2 (P: 1403).
|
SGGS Gurmukhi-English Dictionary |
1. impurity, filth. 2. sin. 3. crushed. 4. smoothers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਲਣ। 2. ਸੰ. ਨਾਮ/n. ਮਸਲਣ (ਮਰਦਨ) ਦੀ ਕ੍ਰਿਯਾ. “ਹਰਿ ਜਪਿ ਮਲਨ ਭਏ ਦੁਸਟਾਰੀ.” (ਰਾਮ ਅ: ਮਃ ੫) 3. ਲੰਮੀ ਕੱਕੜੀ. ਦੇਖੋ- ਅੰ. melon। 4. ਸੰ. ਮਲਿਨ. ਵਿ. ਮੈਲਾ. ਅਪਵਿਤ੍ਰ। 5. ਮੁਰਝਾਏ ਮੁਖ. ਸ਼ੋਭਾਹੀਨ। 6. ਨਾਮ/n. ਪਾਪ. ਦੋਸ਼. “ਪ੍ਰਭ ਕਹਨ ਮਲਨ ਦਹਨ.” (ਕਾਨ ਮਃ ੫) “ਮੋਹ ਮਲਨ ਨੀਦ ਤੇ ਛੁਟਕੀ.” (ਆਸਾ ਮਃ ੫) 7. ਮਲੀਨਤਾ. ਦੇਖੋ- ਮਾਲਿਨ੍ਯ. “ਮਲਨ ਮੋਹ ਬਿਕਾਰ ਨਾਠੇ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|