Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Malæ. 1. ਮੱਲਣਾ, ਕਬਜ਼ਾ ਕਰਨਾ। 2. ਮੈਲ ਦਾ। 1. seize, occupy. 2. filth.
ਉਦਾਹਰਨਾ:
1. ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥ Raga Gaurhee 5, Vaar 8:5 (P: 320).
2. ਮਲੈ ਨ ਲਾਛੈ ਪਾਰ ਮਲੋ ਪਮਲੀਓ ਬਠੋ ਰੀ ਆਈ ॥ Raga Goojree, Naamdev, 2, 1:1 (P: 525).

SGGS Gurmukhi-English Dictionary
[Desi n.] (from P. Maila) dirt.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਲਯਗਿਰਿ। 2. ਮਲਯਜ. ਮਲਯਗਿਰਿ ਵਿੱਚ ਹੋਣ ਵਾਲਾ ਚੰਦਨ. “ਮਲੈ ਨ ਲਾਛੈ ਪਾਰਮਲੋ, ਪਰਮਲੀਓ ਬੈਠੋ ਰੀ ਆਈ.” (ਗੂਜ ਨਾਮਦੇਵ) ਮਲਯਜ (ਚੰਦਨ) ਵਿੱਚ ਕੋਈ ਪ੍ਰਤੱਖ ਪਰਮਲ (ਸੁਗੰਧ) ਦਾ ਲਾਂਛਨ (ਚਿੰਨ੍ਹ) ਨਹੀਂ, ਕੇਵਲ ਉਸ ਦੀ ਪਰਮਲ ਸਾਥ ਦੇ ਬਿਰਛਾਂ ਵਿੱਚ ਆਬੈਠੀ ਹੈ. ਤੈਸੇ, ਪਰਮਾਤਮਾ ਭਗਤਾਂ ਦੇ ਮਨ ਆ ਵਸਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits