Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maskar. ਚਾਂਦਨੀ, ਚੰਨ ਦੀ ਕਿਰਣ। ray. ਉਦਾਹਰਨ: ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥ Chaobolay 5, 4:1 (P: 1364).
|
SGGS Gurmukhi-English Dictionary |
ray.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਸ (ਚੰਦ੍ਰਮਾ) ਕਰ (ਕਿਰਣ). ਚਾਂਦਨੀ. ਚੰਦ੍ਰਿਕਾ. “ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ.” (ਚਉਬੋਲੇ ਮਃ ੫) 2. ਸੰ. ਮਸ੍ਕਰ. ਬਾਂਸ. ਵੇਣੁ। 3. ਗ੍ਯਾਨ। 4. ਸੰ. ਮਯਸ੍ਕਰ. ਵਿ. ਆਨੰਦ (ਖ਼ੁਸ਼) ਕਰਨ ਵਾਲਾ। 5. ਅ਼. ਮਸਕਿਰ. ਨਾਮ/n. ਮਾਦਕ ਦ੍ਰਵ੍ਯ. ਨਸ਼ੀਲਾ ਪਦਾਰਥ. ਇਸ ਦਾ ਬਹੁਵਚਨ ਮਸਕਿਰਾਤ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|