Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maskal. ਜੰਗ ਉਤਾਰਨ ਦਾ ਔਜ਼ਾਰ (ਸੰਦ)। scraper. ਉਦਾਹਰਨ: ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ Raga Maajh 1, Vaar 8ਸ, 1, 1:2 (P: 141).
|
SGGS Gurmukhi-English Dictionary |
scraper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਸਕਲਾ) ਅ਼. [مِصقل] ਮਿਸਕ਼ਲ. ਨਾਮ/n. ਸੈਕ਼ਲ ਕਰਨ ਦਾ ਸੰਦ. ਜਰ (ਜ਼ੰਗ) ਉਤਾਰਨ ਦਾ ਔਜ਼ਾਰ. “ਮਸਕਲ ਮਾਨਾ ਮਾਲੁ ਮੁਸਾਵੈ.” (ਮਃ ੧ ਵਾਰ ਮਾਲ) ਦੇਖੋ- ਮਾਨਾ 2. “ਮਸਕਲੈ ਹੋਇ ਜੰਗਾਲੀ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|