Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masṫak⒰. ਮਥਾ, ਸਿਰ। head, forehead. ਉਦਾਹਰਨ: ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥ Raga Gaurhee 5, 173, 1:1 (P: 200).
|
SGGS Gurmukhi-English Dictionary |
head, forehead.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਸਤਕ) ਸੰ. ਮਸ੍ਤਕ. ਨਾਮ/n. ਮੱਥਾ. “ਧਰ੍ਯੋ ਚਰਨ ਪੈ ਮਸਤਕ ਆਇ.” (ਗੁਪ੍ਰਸੂ) 2. ਸਿਰ ਦੀ ਖੋਪਰੀ। 3. ਸਿਰ. ਸੀਸ. “ਮਸਤਕੁ ਅਪਨਾ ਭੇਟ ਦੇਉ.” (ਬਿਲਾ ਮਃ ੫) 4. ਵਿ. ਸਰਦਾਰ. ਪ੍ਰਧਾਨ ਮੁਖੀਆ। 5. ਸੰ. ਮਸ੍ਤਿਸ਼੍ਕ. ਨਾਮ/n. ਮੱਥੇ ਦੀ ਚਿਕਨਾਈ. ਮਗ਼ਜ਼. ਭੇਜਾ. ਮਸਤਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|