Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masṫaanaa. ਮਤਵਾਲਾ, ਪ੍ਰੇਮ ਵਿਚ ਮੱਤਾ। intoxicated. ਉਦਾਹਰਨ: ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥ Raga Malaar 1, Vaar 27ਸ, 1, 2:7 (P: 1291).
|
SGGS Gurmukhi-English Dictionary |
intoxicated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. same as ਮਸਤ; lascivious, lewd, wand, wanton; proud; slang.without food or provisions.
|
Mahan Kosh Encyclopedia |
ਫ਼ਾ. [مستانہ] ਮਸ੍ਤਾਨਹ. ਵਿ. ਮਤਵਾਲਾ ਹੋਇਆ। 2. ਪ੍ਰੇਮ ਵਿੱਚ ਮੱਤ. “ਸਗ ਨਾਨਕ ਦੀਬਾਨ ਮਸਤਾਨਾ.” (ਮਃ ੧ ਵਾਰ ਮਲਾ) 3. ਖ਼ਾ. ਪੁਰਾਣਾ. ਟੁੱਟਿਆ ਅਤੇ ਪਾਟਿਆ, ਜੈਸੇ- ਦਸਤਾਰਾ ਮਸਤਾਨਾ ਹੋ ਗਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|