Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maslaṫ⒤. 1. ਸਲਾਹ/ਮਸ਼ਵਰਾ ਦੇਣ ਵਾਲਾ, ਸਲਾਹਕਾਰ ਮੰਤ੍ਰੀ। 2. ਸਲਾਹ, ਮਸ਼ਵਰਾ, ਰਾਇ। 1. counselor. 2. counsel. ਉਦਾਹਰਨਾ: 1. ਤੂੰਹੈ ਮਸਲਤਿ ਤ੍ਰੰਹੈ ਨਾਲਿ ॥ Raga Gaurhee 5, 174, 1:1 (P: 200). 2. ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨੀ ॥ Raga Saarang 5, Asatpadee 1, 5:1 (P: 1235).
|
SGGS Gurmukhi-English Dictionary |
1. counselor. 2. counsel.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਸਲਤ) ਸਲਹ਼ਤ [مصلحت] (ਨੇਕ ਸਲਾਹ) ਦੇਣ ਵਾਲਾ. ਮਸਲਹਤੀ. ਮੰਤ੍ਰੀ. ਦੇਖੋ- ਮਸਲਹਤ. “ਤੂੰ ਹੈ ਮਸਲਤਿ ਤੂੰ ਹੈ ਨਾਲਿ.” (ਗਉ ਮਃ ੫) 2. ਨੇਕ ਸਲਾਹ. ਉੱਤਮ ਮੰਤ੍ਰ. “ਬੀਓ ਪੂਛਿ ਨ ਮਸਲਤਿ ਧਰੈ.” (ਗੌਂਡ ਮਃ ੫) 3. [مشورت] ਮਸ਼ਵਰਤ. “ਅਬ ਮਸਲਤਿ ਮੋਹਿ ਮਿਲੀ ਹਦੂਰਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|