Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masaa-ik. ਸ਼ੇਖ ਦਾ ਬਹੁ ਵਚਨ - ਆਤਮਕ ਪਥ ਪਰਦਰਸ਼ਕ। plural of Sheikh - spiritual guide. ਉਦਾਹਰਨ: ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ Raga Sireeraag 1, Asatpadee 1, 3:2 (P: 53).
|
SGGS Gurmukhi-English Dictionary |
plural of Sheikh spiritual guide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [مشّاق] ਮੱਸ਼ਾਕ਼. ਵਿ. ਮਸ਼ਕ਼ (ਅਭ੍ਯਾਸ) ਕਰਨ ਵਾਲਾ. ਸਾਧਕ. ਜਿਗ੍ਯਾਸੁ. “ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ.” (ਸ. ਫਰੀਦ) 2. ਅ਼. [مشایخ] ਮਸ਼ਾਯਖ਼. ਸ਼ੇਖ਼ ਦਾ ਬਹੁਵਚਨ. “ਮਸਾਇਕ ਪੀਰ.” (ਮਃ ੧ ਵਾਰ ਰਾਮ ੧) ਦੇਖੋ- ਸੇਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|