Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masaaṇ. ਉਹ ਸਥਾਨ ਜਿਥੇ ਲੋਥਾਂ ਰਖੀਆਂ/ਸਾੜੀਆਂ ਜਾਂਦੀਆਂ ਹਨ, ਮਰਘਟ। crematorium, cremation ground. ਉਦਾਹਰਨ: ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥ Raga Goojree, Trilochan, 1, 2:2 (P: 526).
|
English Translation |
n.m. burning corpse;cre-mation ground;ashes of the cremated corpse.
|
Mahan Kosh Encyclopedia |
ਸੰ. ਸ਼੍ਮਸ਼ਾਨ. ਨਾਮ/n. ਸ਼ਵ (ਮੁਰਦੇ) ਦੇ ਸੌਣ ਦਾ ਅਸਥਾਨ। 2. ਮੁਰਦਾ. ਲੋਥ. “ਜਿਤੁ ਤਨਿ ਬਿਰਹੁ ਨ ਊਪਜੈ, ਸੋ ਤਨੁ ਜਾਣੁ ਮਸਾਣ.” (ਸ: ਫਰੀਦ) 3. ਪ੍ਰੇਤ. “ਤਹਿਂ ਹੜਹੜਾਇ ਹੱਸੇ ਮਸਾਣ.” (ਵਿਚਿਤ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|