Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Masaaṇee. ਮਰਘਟ ਵਿਚ। in crematorium/cremation ground. ਉਦਾਹਰਨ: ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ (ਮਸਾਣਾਂ ਵਿਚ). Raga Aaasaa 1, Asatpadee 12, 6:2 (P: 418).
|
SGGS Gurmukhi-English Dictionary |
in crematorium/cremation ground.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ਼੍ਮਸ਼ਾਨ ਵਿੱਚ ਰਹਿਣ ਵਾਲੀ ਇੱਕ ਦੇਵੀ. ਸ਼੍ਮਸ਼ਾਨ ਵਾਸਿਨੀ। 2. ਮਸਾਣ (ਸ਼ਮਸ਼ਾਨ) ਵਿੱਚ. “ਰਹੈ ਬੇਬਾਣੀ ਮੜੀ ਮਸਾਣੀ.” (ਵਾਰ ਆਸਾ) “ਮੜੀ ਮਸਾਣੀ ਮੂੜੇ! ਜੋਗੁ ਨਾਹਿ.” (ਬਸੰ ਅ: ਮਃ ੧) ਮੜ੍ਹੀਆਂ ਮਸਾਣਾਂ ਵਿੱਚ ਯੋਗਸਿੱਧੀ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|