Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėh. ਮਹੀਨਾ। month. ਉਦਾਹਰਨ: ਵਰਤ ਨ ਰਹਉ ਨ ਮਹ ਰਮਦਾਨਾ ॥ Raga Bhairo 5, 3, 1:1 (P: 1136).
|
Mahan Kosh Encyclopedia |
ਵ੍ਯ. ਵਿੱਚ. ਅੰਦਰ. ਮੇਂ. ਦੇਖੋ- ਮਹਿ। 2. ਮਹਕ (ਸੁਗੰਧ) ਦਾ ਸੰਖੇਪ. “ਚੋਆ ਚੰਦਨ ਮਹ ਮਹਕਾਏ.” (ਭਾਗੁ) 3. ਫ਼ਾ. ਮਾਹ (ਮਾਸ-ਮਹੀਨੇ) ਦਾ ਸੰਖੇਪ. “ਵਰਤ ਨ ਰਹਉ, ਨ ਮਹ ਰਮਦਾਨਾ.” (ਭੈਰ ਮਃ ੫) ਨਾ ਰਮਜਾਨ ਦਾ ਮਹੀਨਾ, ਅਰਥਾਤ- ਰੋਜ਼ੇ। 4. ਮਾਹ. ਚੰਦ੍ਰਮਾ. ਚੰਦ। 5. ਸੰ. ਮਹ੍. ਧਾ. ਸਨਮਾਨ ਕਰਨਾ, ਪੂਜਾ ਕਰਨਾ, ਆਨੰਦ ਕਰਨਾ। 6. ਨਾਮ/n. ਯਗ੍ਯ। 7. ਮਹਿਸ਼. ਭੈਂਸਾ. ਝੋਟਾ। 8. ਉਤਸਵ। 9. ਤੇਜ. ਪ੍ਰਤਾਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|