Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhṫa-u. ਚੌਧਰੀ, ਵਿਸਵੇਦਾਰ, ਮਾਲਕ, ਮੁਖੀਆ। farm owner. ਉਦਾਹਰਨ: ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ Raga Maaroo, Kabir, 7, 1:1 (P: 1104).
|
Mahan Kosh Encyclopedia |
ਵਿ. ਮਹਤ੍ਵ (ਬਜ਼ੁਰਗੀ) ਵਾਲਾ ਪ੍ਰਧਾਨ. ਮੁਖੀਆ. ਸੰ. ਮਹੱਤਰ. “ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ.” (ਮਾਰੂ ਕਬੀਰ) ਸ਼ਰੀਰ ਪਿੰਡ ਹੈ, ਜੀਵ (ਮਨ) ਬਿਸਵੇਦਾਰ ਮਾਲਿਕ ਹੈ, ਪੰਜ ਗ੍ਯਾਨਇੰਦ੍ਰੇ ਕਾਸ਼ਤਕਾਰ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|