Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhlaṫ⒤. 1. ਵਡਿਆਈ। 2. ਮਹਲ ਦਾ ਬਹੁ ਵਚਨ (ਨਿਰਣੈ ਸਬਦਾਰਥ) ਹਵੇਲੀ ਭਾਵ ਸ੍ਰਿਸ਼ਟੀ (ਦਰਪਣ)। 1. glory, praise. 2. palace, place of residence, mansion viz., world. ਉਦਾਹਰਨਾ: 1. ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ Raga Aaasaa 1, Vaar 17:4 (P: 472). 2. ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ Raga Basant 1, Asatpadee 8, 1:1 (P: 1190).
|
SGGS Gurmukhi-English Dictionary |
1. glory, praise. 2. palace, place of residence, mansion i.e., world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹਲਤ) ਅ਼. [محلّت] ਮਹ਼ੱਲਤ. ਉਤਰਣ (ਡੇਰਾ ਕਰਨ) ਦੀ ਥਾਂ. “ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ.” (ਬਸੰ ਅੰ: ਮਃ ੧) ਨੌ ਖੰਡ, ਸੱਤ ਦ੍ਵੀਪ, ਚੌਦਾਂ ਲੋਕ, ਤਿੰਨ ਗੁਣ, ਚਾਰ ਯੁਗਰੂਪ ਮਹਲਤਿ ਰਚਕੇ, ਚਾਰ ਖਾਣੀ ਦੀ ਸ੍ਰਿਸ਼੍ਟੀ ਵਿੱਚ ਬੈਠਾਲੀ। 2. [محلّات] ਮਹ਼ੱਲਾਤ. ਮਹਲ ਦਾ ਬਹੁਵਚਨ. “ਵੇਖਿ ਮਹਲਤਿ ਮਰਣੁ ਵਿਸਾਰਿਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|