Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhal⒤. 1. ਮਹਲ ਵਿਚ, ਨਿਵਾਸ ਟਿਕਾਣੇ ਤੇ। 2. ਹਾਲਤ ਵਿਚ, ਥਾਂ ਤੇ। 3. ਹਰੀ ਦੇ ਟਿਕਾਨੇ ਤੇ (ਭਾਵ) ਪ੍ਰਭੂ ਦਰਗਾਹ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। 1. mansion, place of residence. 2. place, condition. 3. Lord’s court. ਉਦਾਹਰਨਾ: 1. ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥ Raga Sireeraag 1, 16, 2:3 (P: 20). 2. ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ Raga Gaurhee 5, 126, 1:1 (P: 206). 3. ਸਾਧੂ ਕੈ ਸੰਗਿ ਮਹਲਿ ਪਹੂਚੈ ॥ Raga Gaurhee 5, Sukhmanee 7, 4:6 (P: 271). ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥ Raga Aaasaa 3, Asatpadee 35, 4:2 (P: 429).
|
SGGS Gurmukhi-English Dictionary |
1. mansion, place of residence. 2. place, condition. 3. God’s court.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਹਲ ਵਿੱਚ। 2. ਥਾਂ ਸਿਰ. ਦੇਖੋ- ਮਹਲ #੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|