Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhiᴺjaa. ਮੇਰਾ। mine. ਉਦਾਹਰਨ: ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥ (ਮੇਰਾ). Raga Maaroo 5, Vaar 1, Salok, 5, 2:1 (P: 1094).
|
SGGS Gurmukhi-English Dictionary |
mine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹਿੰਜੀ, ਮਹਿੰਜੋ, ਮਹਿੰਡਾ, ਮਹਿੰਡੀ) ਸਿੰਧੀ. ਮਹਿੰਜੋ. ਵਿ. ਮੇਰਾ. ਮੇਰੀ. “ਏਹੁ ਮਹਿੰਜਾ ਆਸਰਾ.” (ਸੂਹੀ ਅ: ਮਃ ੫) “ਨੈਣ ਮਹਿੰਜੇ ਤਰਸਦੇ.” (ਮਃ ੫ ਵਾਰ ਮਾਰੂ ੨) “ਦਾਨੁ ਮਹਿੰਡਾ ਤਲੀਖਾਕੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|