Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhiᴺdaa. ਮੇਰਾ। me. ਉਦਾਹਰਨ: ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ Raga Aaasaa 1, Vaar 10:1 (P: 468).
|
SGGS Gurmukhi-English Dictionary |
me.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹਿੰਜਾ, ਮਹਿੰਜੀ, ਮਹਿੰਜੋ, ਮਹਿੰਡੀ) ਸਿੰਧੀ. ਮਹਿੰਜੋ. ਵਿ. ਮੇਰਾ. ਮੇਰੀ. “ਏਹੁ ਮਹਿੰਜਾ ਆਸਰਾ.” (ਸੂਹੀ ਅ: ਮਃ ੫) “ਨੈਣ ਮਹਿੰਜੇ ਤਰਸਦੇ.” (ਮਃ ੫ ਵਾਰ ਮਾਰੂ ੨) “ਦਾਨੁ ਮਹਿੰਡਾ ਤਲੀਖਾਕੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|