Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhiᴺḋee. ਮਹਿੰਦੀ। powered hena-leaves. ਉਦਾਹਰਨ: ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥ Raga Bilaaval 4, Asatpadee 6, 8:1 (P: 837).
|
English Translation |
n.f henna, Lawsonia inermis, dye or cosmetic made from leaves of this plant; myrtle, Myrtus comunis.
|
Mahan Kosh Encyclopedia |
(ਮਹਿਦੀ) ਦੇਖੋ- ਮਹਦੀ। 2. ਸੰ. मेन्धी- ਮੇਂਧੀ. ਅ਼. [حِنا] ਹ਼ਿਨਾ Lawsonia Inermis. ਇੱਕ ਪ੍ਰਕਾਰ ਦਾ ਪੌਧਾ, ਜਿਸ ਦੇ ਮੋਤੀਆਰੰਗੇ ਸੁਗੰਧ ਵਾਲੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਇਤਰ ਬਣਦਾ ਹੈ. ਮਹਿਦੀ ਦੇ ਪੱਤਿਆਂ ਵਿੱਚੋਂ ਲਾਲ ਰੰਗ ਨਿਕਲਦਾ ਹੈ, ਜੋ ਸਫੇਦ ਰੋਮਾਂ ਦੇ ਰੰਗਣ ਦੇ ਕੰਮ ਆਉਂਦਾ ਹੈ, ਅਤੇ ਇਸਤ੍ਰੀਆਂ ਇਸ ਦੀ ਪੱਤੀ ਨੂੰ ਪੀਸਕੇ ਹੱਥਾਂ ਪੈਰਾਂ ਪੁਰ ਲਾਕੇ ਤੁਚਾ ਨੂੰ ਲਾਲ ਕਰਦੀਆਂ ਹਨ. “ਮਹਿਦੀ ਕਰਕੈ ਘਾਲਿਆ ਆਪਿ ਪੀਸਾਇ ਪੀਸਾਇ.” (ਸ. ਕਬੀਰ) “ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|