Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
MėhiMmaa. ਵਡਿਆਈ, ਸ਼ੋਭਾ । praise, admiration. ਉਦਾਹਰਨ: ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ (ਵਡਿਆਈ, ਸ਼ੋਭਾ). Raga Devgandhaaree 5, 33, 1:1 (P: 535).
|
SGGS Gurmukhi-English Dictionary |
praise, admiration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹਿਮਾ) ਸੰ. महिमन्. ਨਾਮ/n. ਬਜ਼ੁਰਗੀ. ਵਡਿਆਈ. “ਸਾਧ ਕੀ ਮਹਿਮਾ ਵੇਦ ਨ ਜਾਨਹਿ.” (ਸੁਖਮਨੀ) “ਅਗਮ ਅਗੰਮਾ ਕਵਨ ਮਹਿੰਮਾ?” (ਦੇਵ ਮਃ ੫) 2. ਸ਼ਕਤਿ. ਸਾਮਰਥ੍ਯ। 3. ਦੇਖੋ- ਮਹਮਾ। 4. ਦੇਖੋ- ਅਸਟ ਸਿੱਧਿ। 5. ਖਹਿਰੇ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਅੰਗਦਦੇਵ ਜੀ ਦਾ ਸਿੱਖ ਸੀ. ਜਨਮਸਾਖੀ ਅਨੁਸਾਰ ਇਹ ਸਤਿਗੁਰੂ ਨਾਨਕਦੇਵ ਦੀ ਜਨਮਪਤ੍ਰੀ ਦੀ ਨਕਲ ਕਰਨ ਲਈ ਸੁਲਤਾਨਪੁਰ ਤੋਂ ਪੈੜੇ ਮੋਖੇ ਨੂੰ ਬੁਲਾਕੇ ਲਿਆਇਆ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|