Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahee. 1. ਵਿਚ, ਅੰਦਰ। 2. ਧਰਤੀ। 1. in. 2. universe, earth. ਉਦਾਹਰਨਾ: 1. ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥ Raga Aaasaa, Naamdev, 2, 4:2 (P: 485). ਬਲਵੰਤਿ ਬਿਆਪਿ ਰਹੀ ਸਭ ਮਹੀ ॥ Raga Goojree 5, 14, 1:1 (P: 499). 2. ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ Raga Sorath 9, 2, 1:2 (P: 631).
|
SGGS Gurmukhi-English Dictionary |
1. in. 2. universe, earth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵਿੱਚ. ਅੰਦਰ. ਮਧ੍ਯ. “ਪੂਰਿ ਰਹਿਓ ਤੂੰ ਸਰਬ ਮਹੀ.” (ਆਸਾ ਨਾਮਦੇਵ) 2. ਸੰ. ਧਾ. ਪੂਜਨੀਯ ਹੋਣਾ। 3. ਨਾਮ/n. ਪ੍ਰਿਥਿਵੀ. “ਧਨ ਪੂਰਨ ਸਭੁ ਮਹੀ.” (ਸੋਰ ਮਃ ੯) 4. ਦੇਖੋ- ਏਕ ਅੱਛਰੀ ਦਾ ਰੂਪ 2। 5. ਫ਼ਾ. [مہی] ਬਜ਼ੁਰਗੀ। 6. ਸਰਦਾਰੀ. ਇਸ ਦਾ ਉੱਚਾਰਣ ਮਿਹੀ ਭੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|