Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahélaṛee. ਇਸਤ੍ਰੀ। wife. ਉਦਾਹਰਨ: ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥ Raga Sireeraag 1, Asatpadee 2, 8:1 (P: 54).
|
SGGS Gurmukhi-English Dictionary |
wife.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹੇਲਾ, ਮਹੇਲੀ) ਦੇਖੋ- ਮਹਲਾ. “ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ.” (ਸ੍ਰੀ ਅ: ਮਃ ੧) “ਕੰਤਾਂ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ.” (ਮਃ ੩ ਵਾਰ ਸੂਹੀ) “ਸਿਖ ਸੁਣਹੁ ਮਹੇਲੀ ਹੋ!” (ਵਡ ਛੰਤ ਮਃ ੧) ਸੰਸਕ੍ਰਿਤ ਵਿੱਚ ਇਸਤ੍ਰੀ ਲਈ ਮਹੇਲਾ ਸ਼ਬਦ ਭੀ ਆਇਆ ਹੈ। 2. ਮਾਂਹ-ਤੇਲ. ਉਬਾਲੇ ਹੋਏ ਮਾਂਹ ਅਤੇ ਮੋਠਾਂ ਨੂੰ ਗੁੜ ਤੇਲ ਨਾਲ ਗੁੰਨ੍ਹਕੇ ਘੋੜੇ ਲਈ ਤਿਆਰ ਕੀਤਾ ਰਾਤਬ, ਜੋ “ਮਹੇਲਾ” ਨਾਮ ਤੋਂ ਪ੍ਰਸਿੱਧ ਹੈ. “ਲਾਖੋਂ ਕੇ ਹਯ ਖਰੇ ਤਬੇਲੇ। ਖਾਂਇ ਮਲੀਦਾ ਸਦਾ ਮਹੇਲੇ।” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|