Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaᴺdæ. 1. ਭਰਦਾ ਹੈ ਭਾਵ ਸਜਾਉਂਦਾ ਹੈ। 2. ਠਾਣਦਾ/ਸੋਚ ਲੈਂਦਾ ਹੈ। 1. decorates, set up. 2. accept. ਉਦਾਹਰਨਾ: 1. ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥ Salok, Kabir, 162:1 (P: 1373). 2. ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ Raga Basant, Naamdev, 1, 2:1 (P: 1195).
|
SGGS Gurmukhi-English Dictionary |
1. decorates, set up. 2. accept.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|