Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maa-oo. ਮਾਂ, ਹੇ ਮਾਂ। mother, O mother!. ਉਦਾਹਰਨ: ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ (ਹੇ ਮਾਂ). Raga Soohee 4, Asatpadee 2, 8:1 (P: 759). ਸੁਤਿ ਮੁਕਲਾਈ ਅਪਨੀ ਮਾਉ ॥ (ਸੁਤਿ ਮਨ; ਮਾਊ, ਮਾਇਆ ਰੂਪੀ ਮਾਂ). Raga Basant, Kabir, 3, 1:2 (P: 1194). ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ Raga Maajh 1, Vaar 26, Salok, 1, 1:4 (P: 149).
|
Mahan Kosh Encyclopedia |
ਨਾਮ/n. ਮਾਤਾ. ਮਾਂ. “ਛੋਡਹਿ ਨਾਹੀ ਬਾਪ ਨ ਮਾਊ.” (ਆਸਾ ਮਃ ੫) 2. ਵਿ. ਮਾਤਾ ਦਾ. “ਮਾਊ ਪੀਊ ਕਿਰਤੁ ਗਵਾਇਨਿ.” (ਮਃ ੧ ਵਾਰ ਮਾਝ) ਮਾਤਾ ਪਿਤਾ ਦਾ ਕ੍ਰਿਤ (ਉਪਕਾਰ) ਗਵਾਦਿੰਦੇ ਹਨ। 3. ਆਉਣਾ ਕ੍ਰਿਯਾ ਦਾ ਭਵਿਸ਼੍ਯਕਾਲ. ਮਾਵੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|