Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maakʰan⒰. 1. ਮਖਨ, ਮਥਨ (ਰਿੜਕਨ) ਤੋਂ ਨਿਕਲਿਆ ਹੋਇਆ। 2. ਦੁੱਧ। 1. butter. 2. milk. ਉਦਾਹਰਨਾ: 1. ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥ Raga Gaurhee 1, Asatpadee 18, 7:2 (P: 229). ਸੰਤਹੁ ਮਾਖਨੁ ਖਾਇਆ ਛਾਡਿ ਪੀਐ ਸੰਸਾਰ ॥ Salok, Kabir, 18:2 (P: 1365). 2. ਥਨ ਚੋਖਤਾ ਮਾਖਨੁ ਘੁਟਲਾ ॥ Raga Gond, Naamdev, 4, 2:2 (P: 874).
|
Mahan Kosh Encyclopedia |
(ਮਾਖਨ) ਸੰ. ਮੰਥਜ. ਦੁੱਧ ਦਹੀ ਮਥਨ ਤੋਂ ਪੈਦਾ ਹੋਇਆ. ਚਿਕਨਾ ਪਦਾਰਥ. ਦੇਖੋ- ਮੱਖਣ। 2. ਭਾਵ- ਸਾਰ. ਤਤ੍ਵ. “ਸੰਤਹੁ ਮਾਖਨੁ ਖਾਇਆ.” (ਸ. ਕਬੀਰ) 3. ਦੁੱਧ. “ਥਨ ਚੋਖਤਾ ਮਾਖਨੁ ਘੂਟਲਾ.” (ਗੌਂਡ ਨਾਮਦੇਵ) 4. ਦੇਖੋ- ਮਾਖਨੁ। 5. ਫ਼ਾ. ਮਾਖ਼ਨ. ਵਿ. ਅਪਵਿਤ੍ਰ। 6. ਝੂਠਾ। 7. ਸ਼ਰੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|