Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maakʰee. ਮੱਖੀ। bee, flee. ਉਦਾਹਰਨ: ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ Raga Sireeraag 4, 70, 1:3 (P: 41).
|
SGGS Gurmukhi-English Dictionary |
bee, flee.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮਕ੍ਸ਼ਿ. ਮੱਖੀ. ਮਕ੍ਸ਼ਿਕਾ. “ਮਾਖੀ ਚੰਦਨ ਪਰਹਰੈ.” (ਸ. ਕਬੀਰ) 2. ਭਾਵ- ਮਾਯਾ. “ਮਾਖੀ ਰਾਮ ਕੀ ਤੂੰ ਮਾਖੀ.” (ਸਾਰ ਮਃ ੫) 3. ਵਿ. ਮਾਖ (ਕ੍ਰੋਧ) ਵਾਲਾ. ਕ੍ਰੋਧੀ। 4. ਨਾਮ/n. ਮਾਖਤਾ. ਕ੍ਰੋਧ ਭਾਵ. “ਨਹੀਂ ਮਾਇਆ ਮਾਖੀ.” (ਮਾਰੂ ਸੋਲਹੇ ਮਃ ੧) ਨਾ ਤਦ ਮਾਯਾ (ਮਯਾ-ਪ੍ਰਸੰਨਤਾ), ਅਤੇ ਨਾ ਮਾਖ (ਕ੍ਰੋਧਭਾਵ) ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|