Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maacʰʰee. ਮਛੀਆਂ ਪਕੜਨ ਵਾਲਾ, ਮਾਹੀਗੀਰ। fisherman. ਉਦਾਹਰਨ: ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ Raga Sireeraag 1, 25, 2:1 (P: 23).
|
SGGS Gurmukhi-English Dictionary |
fisherman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. fisherman.
|
Mahan Kosh Encyclopedia |
ਨਾਮ/n. ਮਾਹੀਗੀਰ. ਫੰਧਕ. ਧੀਵਰ. “ਆਪੇ ਮਾਛੀ, ਮਾਛਲੀ ਆਪੇ.” (ਸ੍ਰੀ ਮਃ ੧) 2. ਮੱਛੀ। 3. ਨੌਕਾ ਚਲਾਉਣ ਵਾਲੀ ਇੱਕ ਜਾਤਿ. ਇਹ ਸੰਗ੍ਯਾ ਮੱਛੀਆਂ ਫੜਨ ਤੋਂ ਹੋਈ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|