Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇo. 1. ਮਾਣ, ਆਸਰਾ। 2. ਇਜ਼ਤ, ਸਤਿਕਾਰ। 3. ਫਖ਼ਰ। 1. support, reliance. 2. respect, honour. 3. pride. ਉਦਾਹਰਨਾ: 1. ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥ Raga Maajh 5, 44, 2:3 (P: 107). 2. ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ Raga Vadhans 1, 3, 1:4 (P: 557). 3. ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥ Raga Raamkalee 5, Chhant 1, 3:1 (P: 924).
|
SGGS Gurmukhi-English Dictionary |
1. support, reliance. 2. respect, honor. 3. pride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਾਣ. “ਮਾਣੋ ਪ੍ਰਭੁ ਮਾਣੋ ਮੇਰੇ ਪ੍ਰਭ ਕਾ ਮਾਣੋ.” (ਰਾਮ ਛੰਤ ਮਃ ੫) ਮਾਨਾਂ ਵਿੱਚੋਂ ਮਾਨ ਮੇਰੇ ਸ੍ਵਾਮੀ ਦਾ ਦਿੱਤਾ ਮਾਨ ਹੈ. ਦੁਨਿਆਵੀ ਫ਼ਖ਼ਰਾਂ ਵਿੱਚੋਂ ਕਰਤਾਰ ਦਾ ਫ਼ਖ਼ਰ ਪ੍ਰਧਾਨ ਹੈ। 2. ਦੇਖੋ- ਮਾਣਨਾ। 3. ਪੰਜਾਬ ਦੇ ਬੱਚੇ, ਬਿੱਲੀ ਨੂੰ ਮਾਣੋ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|