Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṫar. 1. ਮਾਤਾ। 2. ਕੇਵਲ, ਸਿਰਫ। 3. ਥੋੜਾ, ਤਿਨਕ। 1. mother’s. 2. just, alone. 3. a little, for a trice. ਉਦਾਹਰਨਾ: 1. ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥ Raga Basant 1, Asatpadee 1, 2:3 (P: 1187). 2. ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਉਧਰ ਧਰੇ ॥ Sava-eeay of Guru Ramdas, Kal-Sahaar, 2:3 (P: 1396). 3. ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥ Sava-eeay of Guru Ramdas, Nal-y, 1:2 (P: 1398).
|
Mahan Kosh Encyclopedia |
ਸੰ. ਕ੍ਰਿ. ਵਿ. ਕੇਵਲ. ਸਿਰਫ। 2. ਥੋੜਾ. ਤਨਿਕ। 3. ਉਤਨਾਹੀ। 4. ਪ੍ਰਮਾਣ. ਭਰ। 5. ਤੀਕ. ਤੋੜੀ। 6. ਨਾਮ/n. ਮਾਤ੍ਰਿ. ਮਾਤਾ. “ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ.” (ਬਸੰ ਅ: ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜਦਿੱਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|