Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maathaa. ਮਥਾ, ਮਸਤਕ। forehead, brow. ਉਦਾਹਰਨ: ਸਫਲੁ ਓਹ ਮਾਥਾ ਸੰਤ ਨਮਸਕਾਰਸਿ ॥ (ਮਥਾ). Raga Gaurhee 5, 129, 3:1 (P: 191).
|
Mahan Kosh Encyclopedia |
ਨਾਮ/n. ਮਸ੍ਤਕ. ਮੱਥਾ. “ਗੁਰਿ ਹਾਥੁ ਧਰਿਓ ਮੇਰੈ ਮਾਥਾ.” (ਜੈਤ ਮਃ ੪) 2. ਸਿਰ. ਸੀਸ. “ਨਾਮ ਬਿਹੂਣੈ ਮਾਥੈ ਛਾਈ.” (ਆਸਾ ਅ: ਮਃ ੧) 3. ਦਿਮਾਗ. “ਪ੍ਰਗਟੇ ਗੁਪਾਲ ਮਹਾਂਤ ਕੈ ਮਾਥੈ.” (ਸੁਖਮਨੀ) ਦੇਖੋ- ਮਾਥੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|