Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaḋʰaaṇaa. ਵਡੀ ਮਧਾਣੀ। big churning staff. ਉਦਾਹਰਨ: ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥ Raga Raamkalee, Balwand & Sata, Vaar 4:3 (P: 967).
|
Mahan Kosh Encyclopedia |
(ਮਾਧਾਣ, ਮਾਧਾਣੀ) ਨਾਮ/n. ਮੰਥਾਨ. ਮਥਨ ਕਾ ਯੰਤ੍ਰ. “ਮਾਧਾਣਾ ਪਰਬਤ ਕਰਿ.” (ਵਾਰ ਰਾਮ ੩) “ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|