Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaḋʰaaṇee. ਮਧਾਣੀ। shurning staff. ਉਦਾਹਰਨ: ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥ (ਮੰਥਨ (ਰਿੜਕਨ) ਦਾ ਯੰਤਰ). Raga Maajh 1, Vaar 26, Salok, 1, 1:14 (P: 150).
|
Mahan Kosh Encyclopedia |
(ਮਾਧਾਣ, ਮਾਧਾਣਾ) ਨਾਮ/n. ਮੰਥਾਨ. ਮਥਨ ਕਾ ਯੰਤ੍ਰ. “ਮਾਧਾਣਾ ਪਰਬਤ ਕਰਿ.” (ਵਾਰ ਰਾਮ ੩) “ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|