Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maanaṫ. 1. ਮੰਨਣ ਵਾਲੇ। 2. ਮੰਨਦੇ ਹਨ। 1. believe. 2. obeys. ਉਦਾਹਰਨਾ: 1. ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥ Raga Bilaaval 3, 4, 4:2 (P: 798). 2. ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥ Raga Saarang 5, 13, 2:2 (P: 1206).
|
|