Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maanahu. ਮੰਨੋ, ਸਮਝੋ। deem, accept. ਉਦਾਹਰਨ: ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥ (ਮੰਨੋ). Raga Gaurhee 5, 137, 1:2 (P: 209). ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥ (ਸਮਝੋ). Raga Gaurhee 9, 6, 2:2 (P: 220). ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥ (ਕਰਦੇ). Raga Raamkalee 5, 6, 2:2 (P: 884).
|
SGGS Gurmukhi-English Dictionary |
deem, accept.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਨੁ. ਜਾਣਿਓ. ਗੋਯਾ. ਦੇਖੋ- ਮਾਨੋ 4. “ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ.” (ਚੰਡੀ ੧) ਦੇਖੋ- ਉਤਪ੍ਰੇਕ੍ਸ਼ਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|