Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maanee-æ. 1. ਮੰਨੀਆਂ ਜਾਂਦੀਆਂ, ਪਰਵਾਨ ਹੁੰਦੀਆਂ। 2. ਮਾਨ/ਇਜ਼ਤ/ਸਤਿਕਾਰ ਪ੍ਰਾਪਤ ਕਰਦਾ ਹੈ। 3. ਮੰਨੀਏ, ਪ੍ਰਵਾਨ ਕਰੀਏ। 1. effective. 2. honour, glory. 3. act on, accept, deem to be. ਉਦਾਹਰਨਾ: 1. ਆਗੈ ਤਿਲੁ ਨਹੀ ਮਾਨੀਐ ॥ Raga Gaurhee 5, 142, 2:2 (P: 211). 2. ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ Raga Aaasaa 5, 108, 3:1 (P: 398). ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥ (ਮਾਨ ਪਾਈਦਾ ਹੈ). Raga Malaar 5, Chhant 1, 3:4 (P: 1278). 3. ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇਰੀ ॥ Raga Aaasaa 5, 118, 2:1 (P: 400). ਜੈਸਾ ਮਾਨੀਐ ਹੋਇ ਨ ਤੈਸਾ ॥ (ਭਾਵ ਸਮਝੀਏ). Raga Sorath Ravidas, 1, 1:2 (P: 657).
|
SGGS Gurmukhi-English Dictionary |
1. effective. 2. honor, glory. 3. act on, accept, deem to be.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|