Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maané. 1. ਮੰਨੇ, ਜਾਨੇ, ਸਮਝੇ। 2. ਵਡਿਆਏ ਗਏ, ਇਜਤ ਪ੍ਰਾਪਤ ਕੀਤੀ, ਸਨਮਾਨੇ ਗਏ। 3. ਕਬੂਲੇ, ਪਰਵਾਣ ਕਰੇ। 4. ਮਾਨਦੇ ਹਨ। 1. believe, accept. acknowledge. 2. accepted, approved, honoured. 3. accepted, approved. 4. enjoy. ਉਦਾਹਰਨਾ: 1. ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥ Raga Gaurhee 4, 56, 1:1 (P: 169). ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥ (ਮੰਨ ਗਿਆ ਹੈ). Raga Gaurhee 5, 111, 3:3 (P: 202). ਹਰਿ ਕੈ ਰੰਗਿ ਰਤਾ ਮਨੁ ਮਾਨੇ ॥ (ਮੰਨ ਜਾਂਦਾ ਭਾਵ ਪ੍ਰਤੀਤ ਆ ਜਾਂਦੀ ਹੈ). Raga Bilaaval 1, 4, 1:2 (P: 796). ਉਦਾਹਰਨ: ਸੋ ਬਾਜਾਰੀ ਹਮ ਗੁਰ ਮਾਨੇ ॥ (ਮੰਨਦੇ ਹਾਂ). Raga Gond, Kabir, 10, 3:4 (P: 873). 2. ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥ Raga Sorath 5, 24, 2:1 (P: 615). ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥ Raga Saarang 5, 128, 2:2 (P: 1229). 3. ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥ Raga Soohee 5, 7, 1:1 (P: 738). 4. ਸਬਦੁ ਸਹਜ ਰਸੁ ਅੰਤਰਿ ਮਾਨੇ ॥ Raga Maaroo 1, Solhaa 1, 15:2 (P: 1021).
|
SGGS Gurmukhi-English Dictionary |
1. believe, accept. acknowledge. 2. accepted, approved, honored. 3. accepted, approved. 4. enjoy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|