Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaraṇ. 1. ਮਸਾਲਾ। 2. ਬੱਧ ਕਰਨ, ਮਾਰ ਦੇਣ। 1. spices, condiments. 2. subjugate, overcome. ਉਦਾਹਰਨਾ: 1. ਖਟ ਤੁਰਸੀ ਮੁਖਿ ਬੋਲਵਾ ਮਾਰਣ ਨਾਦ ਕੀਏ ॥ Raga Sireeraag 1, 7, 1:2 (P: 16). ਉਦਾਹਰਨ: ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ (ਮਸਾਲੇ). Raga Maajh 1, Vaar 7ਸ, 1, 2:4 (P: 141). 2. ਮਨੁ ਮਾਰਣ ਕਾਰਣਿ ਬਨ ਜਾਈਐ ॥ Raga Gaurhee, Kabir, 1, 1:1 (P: 323).
|
SGGS Gurmukhi-English Dictionary |
1. spices, condiments. 2. subjugate, overcome.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. “ਖਟਤੁਰਸੀ ਮੁਖਿ ਬੋਲਣਾ, ਮਾਰਣ ਨਾਦ ਕੀਏ.” (ਸ੍ਰੀ ਮਃ ੧) “ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ.” (ਮਃ ੧ ਵਾਰ ਮਾਝ) 2. ਧਾਤੁ ਦੇ ਪਿਘਾਰਨ ਦੀ ਭੱਠੀ। 2. ਉਲਟਾ ਅਸਰ ਰੱਖਣ ਵਾਲੀ ਦਵਾਈ. ਤਿਰਿਯਾਕ. antidote. 4. ਸੰ. ਵਧ (ਕਤਲ) ਕਰਨ ਦੀ ਕ੍ਰਿਯਾ. ਹਤ੍ਯਾ। 5. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਪ੍ਰਯੋਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|