Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaraṇ⒰. 1. ਮਸਾਲਾ। 2. ਉਲਟ ਅਸਰ ਕਰਨ ਵਾਲੀ ਦਵਾਈ। 1. subduing agent. 2. destroyer, antidote. ਉਦਾਹਰਨਾ: 1. ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥ Raga Gaurhee 3, 28, 1:2 (P: 160). ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥ (ਗਾਲਣ ਵਾਲਾ ਮਸਾਲਾ). Raga Goojree 3, Vaar 13, Salok, 3, 1:5 (P: 513). 2. ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ Salok 3, 22:2 (P: 1415).
|
SGGS Gurmukhi-English Dictionary |
1. subduing agent. 2. destroyer, antidote.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਾਰਣ 3. “ਮਾਇਆ ਕਾ ਮਾਰਣੁ ਹਰਿਨਾਮੁ ਹੈ.” (ਮਃ ੩ ਵਾਰ ਗੂਜ) 2. ਦੇਖੋ- ਮਾਰਣ ਸ਼ਬਦ ਦੇ ਹੋਰ ਅਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|