Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maari-o. ਮਾਰਿਆ। destroyed, killed, slain, still, struck. ਉਦਾਹਰਨ: ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥ (ਭਾਵ ਪਾਇਆ ਸੁੱਟਿਆ). Raga Devgandhaaree 5, 30, 1:2 (P: 534). ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥ (ਕੁਟਿਆ). Raga Jaitsaree Ravidas, 1, 5:1 (P: 710). ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ (ਸੱਟ ਲਾਉਣਾ, ਚੋਟ ਲਾਉਣੀ). Raga Gond, Kabir, 4, 1:2 (P: 870). ਰਾਮ ਚੰਦਿ ਮਾਰਿਓ ਅਹਿ ਰਾਵਣੁ ॥ (ਬੱਧ ਕੀਤਾ, ਮਾਰਿਆ). Raga Raamkalee, Guru Nanak Dev, Sidh-Gosat, 40:3 (P: 942).
|
|