Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaree. 1. ਮਾਰ ਲਿਆ, ਖਤਮ ਕਰ ਲਿਆ। 2. ਬੰਦ ਕਰਨਾ, ਪੂਰਨਾ। 3. ਬਦ ਕਰਮ ਕਰਨਾ, ਬੇਹੂਦਾ ਕੰਮ ਕਰਨਾ। 1. shed, effaced, killed. 2. destroying, closing. 3. prating. ਉਦਾਹਰਨਾ: 1. ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥ Raga Gaurhee 3, 27, 4:1 (P: 160). ਇਸੁ ਮਾਰੀ ਬਿਨੁ ਥਾਇ ਨ ਪਰੈ ॥ (ਮਾਰਨ, ਖਤਮ ਕਰਨ). Raga Gaurhee 5, Asatpadee 5, 6:1 (P: 238). 2. ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥ ਆਸਾ 5, 42, 1:2 (P: 381). 3. ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ (ਇਥੇ ਭਾਵ ਨਿੰਦਾ ਕੀਤੀ). Raga Bilaaval 4, Vaar 4:4 (P: 850). ਮੂਰਖ ਸਿਉ ਬੋਲੇ ਝਖ ਮਾਰੀ ॥ (ਭਾਵ ਬੇਅਰਥ ਜਾਂਦਾ ਹੈ). Raga Gond, Kabir, 1, 2:2 (P: 870).
|
SGGS Gurmukhi-English Dictionary |
1. shed, effaced, killed. 2. destroying, closing. 3. prating.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਾੜੀ। 2. ਵਿ. ਮਾਰਣ ਵਾਲਾ। 3. ਫ਼ਾ. [ماری] ਵਿ. ਮਾਰਿਆ ਹੋਇਆ. ਕ਼ਤਲ ਕੀਤਾ। 4. ਕੁਚਲਿਆ ਹੋਇਆ. ਮਰਦਿਤ। 5. ਦੇਖੋ- ਮਰੀ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|