Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maalaa. 1. ਹਾਰ। 2. ਸਿਮਰਨੀ। 3. ਮਾਲ। 4. ਸਿਲਸਿਲਾ। 5. ਮਾਲ੍ਹ। 1. garland, necklace. 2. rosary. 3. property. 4. sequence, system. 5. chain of Persian wheel. ਉਦਾਹਰਨਾ: 1. ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ Raga Gaurhee 1, 10, 2:1 (P: 225). 2. ਹਰਿ ਹਰਿ ਅਖਰ ਦੁਇ ਇਹ ਮਾਲਾ ॥ Raga Aaasaa 5, 70, 1:1 (P: 388). 3. ਜੀਉ ਪਿੰਡੁ ਸਭੁ ਤੁਮਰਾ ਮਾਲਾ ॥ Raga Soohee 5, 38, 1:2 (P: 744). 4. ਫਿਰਤੀ ਮਾਲਾ ਬਹੁ ਬਿਧਿ ਭਾਇ ॥ Raga Raamkalee 5, 12, 3:3 (P: 886). 5. ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ Raga Parbhaatee 1, 8, 2:1 (P: 1329).
|
SGGS Gurmukhi-English Dictionary |
[P. n.] Garland, wreath, rosary
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਪੰਕ੍ਤਿ. ਸ਼੍ਰੇਣੀ. ਕ਼ਤਾਰ। 2. ਫੁੱਲ ਅਥਵਾ- ਰਤਨਾਂ ਦਾ ਹਾਰ। 3. ਸਿਮਰਨੀ. ਜਪਨੀ. ਦੇਖੋ- ਜਪਮਾਲਾ. “ਹਰਿ ਹਰਿ ਅਖਰ ਦੁਇ ਇਹ ਮਾਲਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|