Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maalinee. ਮਾਲਣ। she gardener. ਉਦਾਹਰਨ: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ Raga Aaasaa, Kabir, 14, 1:1 (P: 479).
|
Mahan Kosh Encyclopedia |
(ਮਾਲਿਨਿ) ਮਾਲਾ ਬਣਾਉਣ ਵਾਲੀ. “ਭੂਲੀ ਮਾਲਿਨੀ, ਹੈ ਏਉ.” ਅਤੇ -“ਮਾਲਿਨਿ ਭੂਲੀ, ਜਗੁ ਭੁਲਾਨਾ.” (ਆਸਾ ਕਬੀਰ) 2. ਦੇਖੋ- ਸਵੈਯੇ ਦਾ ਰੂਪ #੨੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|