Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maavaṫ. 1. ਮਸਤ ਨਸ਼ੇ ਵਿਚ। 2. ਮਿਓਣਾ, ਸਮਾਉਣਾ। 1. intoxicated, inebriated. 2. contained. ਉਦਾਹਰਨਾ: 1. ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥ Raga Bilaaval 5, 88, 3:2 (P: 822). 2. ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥ Saw-yay, Guru Arjan Dev, 8:2 (P: 1388).
|
SGGS Gurmukhi-English Dictionary |
1. intoxicated, inebriated. 2. contained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਮਾਉਂਦਾ. “ਏਤਾ ਗਬੁ ਅਕਾਸਿ ਨ ਮਾਵਤ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਮਦਵੰਤ. ਵਿ. ਮਤਵਾਲਾ. ਨਸ਼ੇ ਵਿੱਚ ਮਸ੍ਤ. “ਸੋਇ ਰਹਿਓ ਮਦ ਮਾਵਤ ਹੇ.” (ਬਿਲਾ ਮਃ ੫) ਦੇਖੋ- ਮਦ ਮਾਵਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|