Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maas-haaree. ਮਾਸ ਖਾਣ ਵਾਲਾ। meat eaters. ਉਦਾਹਰਨ: ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥ Raga Maajh 1, Vaar 14, Salok, 1, 2:1 (P: 144).
|
Mahan Kosh Encyclopedia |
ਵਿ. ਮਾਂਸਾਹਾਰੀ. ਮਾਂਸ-ਅਹਾਰ ਕਰਨ ਵਾਲਾ. ਮਾਸ ਖਾਣ ਵਾਲਾ। 2. ਮਾਸ ਲੈ ਜਾਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|