Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maasee. ਮਹੀਨੀ, ਮਹੀਨਿਆਂ ਵਿਚ। in (ten) months. ਉਦਾਹਰਨ: ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥ Raga Sireeraag 5, Pahray 4, 1:2 (P: 77).
|
SGGS Gurmukhi-English Dictionary |
in (ten) months.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. mothers sister, aunt.
|
Mahan Kosh Encyclopedia |
ਸੰ. मातृ स्वसृ- ਮਾਤ੍ਰਿ ਸ੍ਵਸ੍ਰਿ. ਮਾਂ ਦੀ ਭੈਣ. “ਫੁਫੀ ਨਾਨੀ ਮਾਸੀਆ.” (ਮਾਰੂ ਅ: ਮਃ ੧) ਦੇਖੋ- ਮਾਸੁਰੀ 2। 2. ਮਾਸੀਂ. ਮਹੀਨਿਆਂ ਕਰਕੇ। 3. ਮਹੀਨਿਆਂ ਪਿੱਛੋਂ. “ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|