Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maahar⒤. ਵਡਿਆਈ/ਮਾਣਤਾ ਵਾਲੀ, ਆਗੂ। head, supreme. ਉਦਾਹਰਨ: ਉਨੑ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥ Raga Aaasaa 5, 81, 2:1 (P: 390). ਜਾ ਪਿਰੁ ਬਾਹਰਿ ਤਾਂ ਧਨ ਮਾਹਰਿ ॥ Raga Raamkalee 5, Vaar 18ਸ, 5, 1:2 (P: 965).
|
SGGS Gurmukhi-English Dictionary |
head, supreme.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਮਧ੍ਯ ਮੇਂ. ਭੀਤਰ. “ਜਾਂ ਪਿਰੁ ਬਾਹਰਿ, ਤਾਂ ਧਨ ਮਾਹਰਿ.” (ਵਾਰ ਰਾਮ ੨ ਮਃ ੫) ਜਦ ਕਰਤਾਰ ਮਨੋ ਬਾਹਰ, ਤਦ ਮਾਯਾ ਅੰਦਰ ਆ ਪ੍ਰਵੇਸ਼ ਹੁੰਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|