Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mirag. ਹਿਰਨ, ਇਕ ਚੌਪਾਇਆ ਜੰਗਲੀ ਜਾਨਵਰ। deer. ਉਦਾਹਰਨ: ਫਾਹੀ ਫਾਬੈ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥ Raga Sireeraag 1, 23, 2:3 (P: 23). ਗੁਰ ਦਿਖਲਾਈ ਮੋਰੀ॥ ਜਿਤੁ ਮਿਰਗ ਪੜਤ ਹੈ ਚੋਰੀ ॥ (ਕਾਮਾਦਿਕ ਰੂਪੀ ਹਿਰਨ).
|
SGGS Gurmukhi-English Dictionary |
deer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. deer, antelope, gazelle; forest animals in general, fauna.
|
Mahan Kosh Encyclopedia |
(ਮਿਰਗੁ) ਸੰ. मृग- ਮ੍ਰਿਗ. ਢੂੰਡਣ (ਤਲਾਸ਼ ਕਰਨ) ਦੀ ਕ੍ਰਿਯਾ. ਖੋਜ। 2. ਚੁਪਾਇਆ ਜੀਵ. “ਬਨ ਕਾ ਮਿਰਗੁ ਮੁਕਤਿ ਸਭੁ ਹੋਗੁ.” (ਗਉ ਕਬੀਰ) 3. ਹਰਿਣ. “ਪਾਂਚ ਮਿਰਗ ਬੋਧੇ ਸਿਵ ਕੀ ਬਾਨੀ.” (ਭੈਰ ਮਃ ੫) ਭਾਵ- ਪੰਜ ਕਾਮਾਦਿ ਵਿਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|